ਕੇਂਦਰ ਸਰਕਾਰ ਦੀਆਂ ਸਾਜਿਸ਼ਾਂ ਦੇ ਚਲਦਿਆਂ SGPC ਦੀਆਂ ਚੋਣਾਂ ਨਹੀਂ ਹੋਈਆਂ : ਇਮਾਨ ਸਿੰਘ ਮਾਨ |OneIndia Punjabi

2022-09-06 1

ਪਿਛਲੇ 11 ਸਾਲਾਂ ਤੋਂ ਕੇਂਦਰ ਸਰਕਾਰ ਦੀਆ ਸਾਜਿਸ਼ਾ ਦੇ ਚਲਦਿਆਂ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਨਹੀਂ ਹੋਈਆਂ,ਇਹ ਕਹਿਣਾ ਹੈ ਅਕਾਲੀ ਦਲ ਅੰਮ੍ਰਿਤਸਰ ਦੇ ਸਰਪ੍ਰਸਤ ਇਮਾਨ ਸਿੰਘ ਮਾਨ ਦਾ। ਮਾਨ ਨੇ ਸਿੱਖ ਸੰਗਤਾਂ ਨੂੰ 15 ਸਤੰਬਰ ਨੂੰ INTERNATIONAL DAY OF DEMOCRACY ਵਾਲੇ ਦਿਨ ਹਰਿਮੰਦਰ ਸਾਹਿਬ ਪਹੁੰਚਣ ਲਈ ਕਿਹਾ ਹੈ,ਤਾਂ ਜੋ ਸਰਕਾਰ ਤੇ ਦਬਾਅ ਬਣਾ ਕੇ SGPC ਚੋਣਾਂ ਨੂੰ ਮੁੜ ਬਹਾਲ ਕਰਾਇਆ ਜਾਵੇ। #SGPCelections #ShiromaniAkaliDalMann #ImaanSinghMann